ਪੁਆਧੀ ਦਰਪਣ ਵਿੱਚ ਤੁਹਾਡਾ ਸੁਆਗਤ ਹੈ

ਪੁਆਧੀ ਪੰਜਾਬੀ ਸੱਥ ਦਾ ਉਦੇਸ਼ ਪੁਆਧੀ ਪੰਜਾਬ ਦੇ ਉਸ ਮਾਣ - ਮੱਤੇ ਇਤਿਹਾਸ ਅਤੇ ਸਭਿਆਚਾਰ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਹੈ ਜਿਸਦੀਆਂ ਪ੍ਰਾਪਤੀਆਂ ਪੂਰੇ ਸੰਸਾਰ ਲਈ ਰਾਹ ਦਸੇਰਾ ਬਣ ਰਹੀਆਂ ਹਨ । ਪੁਰਾਤਨ ਸਭਿਅਤਾ ਦੇ ਨਾਲ਼ - ਨਾਲ਼ ਆਧੁਨਿਕ ਜੀਵਨ ਪਧਤੀ ਤੋਂ ਜਾਣੂ ਕਰਾਉਣਾ । ਖਾਲਸਾ ਪੰਥ ਦੀ ਸਿਰਜਣਾ ਇੱਕ ਅਜਿਹੀ ਜੀਵਨ ਪਧਤੀ ਦਾ ਰਾਹ ਖੋਲ੍ਹਦੀ ਹੈ ਜਿਸ ਨਾਲ਼ ਪੂਰਾ ਸੰਸਾਰ ਆਪਸੀ ਭਾਈਚਾਰਕ ਸਾਂਝ ਨਾਲ਼ ਇੱਕ ਸੁਖਾਵਾਂ ਜੀਵਨ ਗੁਜ਼ਾਰ ਸਕਦਾ ਹੈ ।

ਪੁਆਧ ਖੇਤਰ ਦੇ ਹੇਠ ਲਿਖੇ ਵੱਖ - ਵੱਖ ਪਹਿਲੂਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਕਰਾਉਣੀ ।

  • ਪੁਆਧੀ ਭਾਸ਼ਾ , ਸਾਹਿਤ ਅਤੇ ਇਤਿਹਾਸ  
  • ਪੁਆਧੀ ਵਿਰਸੇ - ਵਿਰਾਸਤ ਅਤੇ ਸਭਿਆਚਾਰ
  • ਵੱਖ - ਵੱਖ ਕੀਤਿਆਂ ਦੀ ਸ਼ਬਦਾਵਲੀ ਦੀ ਸੰਭਾਲ ਕਰਨਾ
  • ਲੋਕ ਸਾਹਿਤ ਅਤੇ ਲੋਕ ਸੰਗੀਤ ਨਾਲ਼ ਜਾਣ -ਪਛਾਣ ਕਰਵਾਉਣਾ 
  • ਮੇਲੇ , ਤਿੱਥ - ਤਿਉਹਾਰ , ਰਸਮ - ਰਿਵਾਜ ਬਾਰੇ ਜਾਣਕਾਰੀ ਦੇਣਾ
  • ਪੁਆਧ ਦੇ ਪ੍ਰਮੁੱਖ ਅਤੇ ਵੇਖਣ ਯੋਗ ਅਸਥਾਨਾਂ ਬਾਰੇ ਜਾਣਕਾਰੀ ਦੇਣਾ
  • ਉਪਰੋਕਤ ਸਾਰੇ ਕਾਰਜ ਨੂੰ ਪੁਸਤਕਾਂ ਦੇ ਰੂਪ ਵਿੱਚ ਸਾਂਭਣਾ  

Annual Ceremony Program

A Journey Through Puadhi Heritage

contact-bg-an-01

History

Discover Puadh's rich past, from ancient times to modern evolution.

contact-bg-an-01

Virasat (Heritage)

Explore the deep cultural heritage that shapes Puadh's unique identity.

contact-bg-an-01

Khalsa Panth

Explore the deep cultural heritage that shapes Puadh's unique identity.

contact-bg-an-01

Language

Dive into the Puadhi dialect, its nuances, and linguistic heritage.

contact-bg-an-01

Folk Literature

Explore traditional Puadhi stories, poems, and oral literature passed through generations.

contact-bg-an-01

Culture/Festival

Experience Puadhi festivals, customs, and cultural celebrations reflecting its spirit.

an-img-01
an-img-01
contact-bg-an-01
an-img-01
contact-bg-an-01

Photo Gallery

img

Want to Learn More About Puadh? Contact Us!

You Join Our Community?